ਪ: ਬੰਗਾਲ ਹਿੰਸਾ : BJP ਨੇ ਵਿਰੋਧ ‘ਚ ਲਾਏ ਧਰਨੇ
BJP ਨੇ ਦੇਸ਼ ਭਰ ‘ਚ ਜ਼ਿਲਾ ਪੱਧਰ ‘ਤੇ ਕੀਤਾ ਪ੍ਰਦਰਸ਼ਨ
BJP ਨੇ ਬੰਗਾਲ ਹਿੰਸਾ ਦੇ ਵਿਰੋਧ ‘ਚ ਲਾਏ ਧਰਨੇ
ਹਰਿਆਣਾ ‘ਚ ਲੌਕਡਾਊਨ ਦੌਰਾਨ ਹੋ ਰਹੇ ਮੁਜ਼ਾਹਰੇ
ਮਨਜ਼ੂਰੀ ਲੈ ਕੇ ਲੀਡਰਾਂ ਨੇ ਹਰਿਆਣਾ ‘ਚ ਕੀਤੇ ਪ੍ਰਦਰਸ਼ਨ
ਕਾਂਗਰਸ ਨੇ BJP ਦੇ ਮੁਜ਼ਾਹਰਿਆਂ ‘ਤੇ ਚੁੱਕੇ ਸਵਾਲ
ਲੌਕਡਾਊਨ ਦੇ ਦੌਰਾਨ ਲੀਡਰਾਂ 'ਤੇ ਲੋਕਾਂ ਲਈ ਵੱਖਰੇ ਨੇਮ ਕਿਉੰ ?
ਹਰਿਆਣਾ ‘ਚ 24 ਘੰਟਿਆਂ ‘ਚ 15,786 ਕੇਸ ਆਏ
24 ਘੰਟਿਆਂ ‘ਚ 153 ਲੋਕਾਂ ਨੇ ਹਰਿਆਣਾ ‘ਚ ਦਮ ਤੋੜਿਆ
ਹਰਿਆਣਾ ‘ਚ 3 ਮਈ ਤੋਂ 7 ਦਿਨਾਂ ਦੇ ਲਈ ਲੌਕਡਾਊਨ ਹੈ