Boys Drowned in Yamuna | ਬਾਰ੍ਹਵੀਂ ’ਚ ਪਾਸ ਹੋਣ ਦਾ ਜਸ਼ਨ ਮਨਾਉਣ ਗਏ ਵਿਦਿਆਰਥੀ ਨਹਿਰ ’ਚ ਡੁੱਬੇ

Continues below advertisement

Boys Drowned in Yamuna | ਬਾਰ੍ਹਵੀਂ ’ਚ ਪਾਸ ਹੋਣ ਦਾ ਜਸ਼ਨ ਮਨਾਉਣ ਗਏ ਵਿਦਿਆਰਥੀ ਨਹਿਰ ’ਚ ਡੁੱਬੇ
#Haryana #Yamuna #Yamunangar #Boydrowned #abplive 
12ਵੀਂ ਜਮਾਤ ਦੇ 2 ਵਿਦਿਆਰਥੀ ਯਮੁਨਾ ਨਹਿਰ 'ਚ ਡੁੱਬੇ 
ਨਤੀਜੇ ਆਉਣ ਤੋਂ ਬਾਅਦ ਜਸ਼ਨ ਮਨਾਉਣ ਗਏ ਸਨ 
ਯਮੁਨਾ ਨਹਿਰ 'ਤੇ ਕਰ ਰਹੇ ਸੀ ਮਸਤੀ ਕ
ਫਿਰ ਨਹਿਰ ਵਿੱਚ ਲਗਾਈ ਡੁਬਕੀ 
9 ਵਿੱਚੋਂ 2 ਵਿਦਿਆਰਥੀਆਂ ਦੀ ਮੌਤ 

ਬਾਰ੍ਹਵੀਂ ’ਚ ਪਾਸ ਹੋਣ ਦਾ ਜਸ਼ਨ ਮਨਾਉਣ  ਯਮੁਨਾ ਨਹਿਰ ’ਤੇ ਜਸ਼ਨ ਮਨਾਉਣ ਗਏ
ਵਿਦਿਆਰਥੀ ਨਹਿਰ ’ਚ ਡੁੱਬ ਗਏ | ਖੁਸ਼ੀਆਂ ਮਿੰਟਾਂ 'ਚ ਮਾਤਮ ਚ ਬਦਲ ਗਈਆਂ |
ਦਰਅਸਲ ਹਰਿਆਣਾ ਸਿੱਖਿਆ ਬੋਰਡ ਵੱਲੋਂ ਹਾਲ ਹੀ ਵਿੱਚ 12ਵੀਂ ਜਮਾਤ ਦੀ ਪ੍ਰੀਖਿਆ ਦੇ ਨਤੀਜੇ ਐਲਾਨੇ ਗਏ 
ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪ੍ਰਤਾਪ ਨਗਰ ਦੇ ਵਿਦਿਆਰਥੀ 
ਪਾਸ ਹੋਣ ਦੀ ਖੁਸ਼ੀ ਚ ਦੋਸਤਾਂ ਨਾਲ ਜਸ਼ਨ ਮਨਾਉਣ ਯਮੁਨਾ ਕਿਨਾਰੇ ਗਏ 
ਜਿਥੇ ਸਭ ਨੇ ਖੂਬ ਮੌਜ ਮਸਤੀ ਕੀਤੀ ਤੇ ਫਿਰ ਨਹਿਰ ਵਿੱਚ ਡੁਬਕੀ ਲਗਾਉਣ ਉਤਰੇ |
ਲੇਕਿਨ ਇਸ ਦੌਰਾਨ ਕ੍ਰਿਸ਼ਨ ਤੇ ਮਯੰਕ ਨਾਮਿ ਵਿਦਿਆਰਥੀ ਨਹਿਰ ਚ ਡੁੱਬ ਗਏ 
ਸੂਚਨਾ ਮਿਲਣ ਤੇ ਪੁਲੀਸ ਨੇ ਗੋਤਾਖੋਰਾਂ ਦੀ ਮਦਦ ਨਾਲ ਦੋਵਾਂ ਵਿਦਿਆਰਥੀਆਂ ਦੀਆਂ ਲਾਸ਼ਾਂ ਬਰਾਮਦ ਕਰ ਲਈਆਂ ਹਨ। 
ਘਟਨਾ ਤੋਂ ਮਾਦ ਮ੍ਰਿਤਕ ਵਿਦਿਆਰਥੀਆਂ ਦੇ ਪਰਿਵਾਰ ਸਦਮੇ ਚ ਹਨ |
Subscribe Our Channel: ABP Sanjha https://www.youtube.com/channel/UCYGZ0qW3w_dWExE3QzMkwZA/?sub_confirmation=1

Don't forget to press THE BELL ICON to never miss any updates

Watch ABP Sanjha Live  TV: https://abpsanjha.abplive.in/live-tv
ABP Sanjha Website: https://abpsanjha.abplive.in/


Social Media Handles:
YouTube: https://www.youtube.com/user/abpsanjha
Facebook: https://www.facebook.com/abpsanjha/
Twitter: https://twitter.com/abpsanjha


Download ABP App for Apple: https://itunes.apple.com/in/app/abp-live-abp-news-abp-ananda/id811114904?mt=8 
Download ABP App for Android: https://play.google.com/store/apps/details?id=com.winit.starnews.hin&hl=en

Continues below advertisement

JOIN US ON

Telegram