Breaking - ਭਾਰਤ 'ਚ 24 ਘੰਟਿਆਂ ਦੌਰਾਨ Corona ਦੇ 61,871 ਕੇਸ ਆਏ ਸਾਹਮਣੇ

Continues below advertisement

 

ਭਾਰਤ ’ਚ ਕੋਰੋਨਾ ਕੇਸਾਂ ਦੀ ਰਫ਼ਤਾਰ ਹੌਲੀ ਹੁੰਦੀ ਨਜ਼ਰ ਆ ਰਹੀ ਹੈ ਪਿਛਲਾ 24 ਘੰਟਿਆਂ ਦੌਰਾਨ 61,871 ਕੇਸ,1033 ਮੌਤਾਂ ਸਾਹਮਣੇ ਆਏ ਹਨ।ਭਾਰਤ ’ਚ 75 ਲੱਖ ਦੇ ਕਰੀਬ ਲੋਕ ਵਾਇਰਸ ਨਾਲ ਪੀੜਤ ਹਨ। ਜਦ ਕਿ1 ਲੱਖ 14 ਹਜ਼ਾਰ ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ । 

Continues below advertisement

JOIN US ON

Telegram