Breaking : DSGMC ਚੋਣਾਂ ‘ਚ ਅਕਾਲੀ ਦਲ(ਬਾਦਲ) ਦੀ ਜਿੱਤ
25 Aug 2021 03:46 PM (IST)
DSGMC ਚੋਣਾਂ ‘ਚ ਅਕਾਲੀ ਦਲ(ਬਾਦਲ) ਦੀ ਜਿੱਤ
ਲਗਾਤਾਰ ਤੀਜੀ ਵਾਰ ਅਕਾਲੀ ਦਲ (ਬਾਦਲ) ਰਿਹਾ ਜੇਤੂ
46 ‘ਚੋਂ 26 ਤੋਂ ਵੱਧ ਸੀਟਾਂ ਜਿੱਤੀਆਂ, ਮਨਜਿੰਦਰ ਸਿਰਸਾ ਹਾਰੇ
ਪੰਜਾਬੀ ਬਾਗ ਸੀਟ ਤੋਂ ਹਰਵਿੰਦਰ ਸਿਰਸਾ ਨੇ 500 ਤੋਂ ਵੱਧ ਵੋਟਾਂ ਨਾਲ ਹਰਾਇਆ
Sponsored Links by Taboola