Breaking - ਕਿਸਾਨੀ ਅੰਦੋਲਨ 'ਚ ਇੱਕ ਹੋਰ ਖੁਦਕੁਸ਼ੀ
32 ਦਿਨਾਂ ਤੋਂ ਕਿਸਾਨ ਦਿੱਲੀ ਦੀਆਂ ਜੂਹਾਂ 'ਤੇ ਡਟੇ ਹੋਏ ਨੇ ।ਕਿਸਾਨ ਅੰਦੋਲਨ 'ਚ ਇੱਕ ਹੋਰ ਖੁਦਕੁਸ਼ੀ ਦਾ ਮਾਮਲਾ ਸਾਹਮਣੇ ਆਇਆ ਹੈ। ਟਿਕਰੀ ਬੌਰਡਰ 'ਤੇ ਐਡਵੋਕੇਟ ਵਲੋਂ ਕਥਿਤ ਤੌਰ 'ਤੇ ਜ਼ਹਿਰੀਲਾ ਪਦਾਰਥ ਖਾ ਕੇ ਖੁਦਕੁਸ਼ੀ ਕੀਤੀ ਗਈ ।ਮ੍ਰਿਤਕ ਜਲਾਲਾਬਾਦ ਦਾ ਰਹਿਣ ਵਾਲਾ ਸੀ ।
Tags :
TIKRI Farmer Dharna Kissan Dharna Khetibarhi Ordinence Bill MP Gurjit Aujla Punjab Farmer Protest Suicide Border Farmer Protest