Breaking : ਮੁੱਖ ਮੰਤਰੀ ਕੈਪਟਨ ਮੰਗਲਵਾਰ ਨੂੰ ਦਿੱਲੀ ਜਾਣਗੇ

ਮੁੱਖ ਮੰਤਰੀ ਕੈਪਟਨ ਮੰਗਲਵਾਰ ਨੂੰ ਦਿੱਲੀ ਜਾਣਗੇ
ਮੰਗਲਵਾਰ ਸਵੇਰੇ 10 ਤੋਂ 11 ਵਜੇ ਦਰਮਿਆਨ ਦਿੱਲੀ ਰਵਾਨਾ ਹੋਣਗੇ
ਚੰਡੀਗੜ੍ਹ ਤੋਂ ਹੈਲੀਕੌਪਟਰ ਦੇ ਜ਼ਰੀਏ ਦਿੱਲੀ ਜਾਣਗੇ ਕੈਪਟਨ
ਪੰਜਾਬ ਕਾਂਗਰਸ ਦੇ ਝਗੜੇ ਨੂੰ ਖ਼ਤਮ ਕਰਨ ਲਈ ਹੋਵੇਗੀ ਆਖਰੀ ਦੌਰ ਦੀ ਗੱਲਬਾਤ 

JOIN US ON

Telegram
Sponsored Links by Taboola