Breaking : ਹਿਮਾਚਲ ਪ੍ਰਦੇਸ਼ ‘ਚ 26 ਮਈ ਤੱਕ ਵਧਾਇਆ ਕੋਰੋਨਾ ਕਰਫਿਊ
Continues below advertisement
ਹਿਮਾਚਲ ਪ੍ਰਦੇਸ਼ ‘ਚ 26 ਮਈ ਤੱਕ ਵਧਾਇਆ ਕੋਰੋਨਾ ਕਰਫਿਊ
ਮੰਗਲਵਾਰ ਤੇ ਸ਼ੁੱਕਰਵਾਰ ਨੂੰ ਖੁੱਲਣਗੀਆਂ ਹਾਰਡਵੇਅਰ ਦੀਆਂ ਦੁਕਾਨਾਂ
ਬੈਂਡ, ਬਰਾਤੀਆਂ ਦੇ ਬਿਨਾਂ ਸਾਦੇ ਵਿਆਹ ਕਰਨ ਦਾ ਆਦੇਸ਼
ਸਰਕਾਰ ਨੇ ਵਿਆਹ ਸਮਾਗਮ ਮੁਲਤਵੀ ਕਰਨ ਦੀ ਕੀਤੀ ਅਪੀਲ
Continues below advertisement