Breaking- ਭਾਰਤ ਵਿੱਚ ਕੋਰੋਨਾ ਦਾ ਅੰਕੜਾ 65 ਲੱਖ ਪਾਰ

Continues below advertisement
ਭਾਰਤ 'ਚ ਕੋਰੋਨਾ ਦਾ ਅੰਕੜਾ ਵੱਧਣਾ ਲਗਾਤਾਰ ਜਾਰੀ, ਪਿੱਛਲੇ 24 ਘਂਟਿਆਂ ਵਿੱਚ 75 ਹਜ਼ਾਰ ਤੋਂ ਵੱਧ ਕੇਸ ਸਾਹਮਣੇ ਆਏ ਤੇ 940 ਮਰੀਜ਼ਾਂ ਦੀ ਮੌਤ ਹੋਈ, ਹਾਲਾਂਕਿ 82 ਹਜ਼ਾਰ ਤੋਂ ਵੱਧ ਮਰੀਜ਼ ਠੀਕ ਵੀ ਹੋਏ ਹਨ। ਦੇਸ਼ ਵਿੱਚ ਹੁਣ ਕੁੱਲ ਮਾਮਲੇ 65 ਲੱਖ 49 ਹਜ਼ਾਰ ਤੋਂ ਪਾਰ ਹੋ ਗਏ ਹਨ ਤੇ ਇੱਕ ਲੱਖ ਇੱਕ ਹਜ਼ਾਰ ਤੋਂ ਵੱਧ ਲੋਕਾਂ ਦੀ ਹੁਣ ਤੱਕ ਜਾਨ ਜਾ ਚੁੱਕੀ ਹੈ। 
Continues below advertisement

JOIN US ON

Telegram