Breaking | ਨਹੀ ਰਹੇ ਮਸਾਲਿਆਂ ਦੇ ਬਾਦਸ਼ਾਹ, MDH ਦੇ ਮਾਲਕ ਦਾ ਦਿਹਾਂਤ

Continues below advertisement
MDH ਗਰੁਪ ਦੇ ਮਾਲਕ ਧਰਮਪਾਲ ਗੁਲਾਟੀ ਦਾ ਦੇਹਾਂਤ.ਸਵੇਰੇ 5.38 ਮਿੰਟ 'ਤੇ ਧਰਮਪਾਲ ਗੁਲਾਟੀ ਨੇ ਲਏ ਆਖ਼ਰੀ ਸਾਹ.ਕਿਸੇ ਬਿਮਾਰੀ ਕਾਰਨ 98 ਸਾਲ ਦੀ ਉਮਰ 'ਚ ਦੇਹਾਂਤ
Continues below advertisement

JOIN US ON

Telegram