Breaking : ਦਿੱਲੀ ਸਰਕਾਰ ਨੇ ਵਾਪਿਸ ਲਿਆ ਬਜ਼ਾਰ ਬੰਦ ਕਰਨ ਦਾ ਫੈਸਲਾ

ਦਿੱਲੀ ਸਰਕਾਰ ਨੇ ਵਾਪਿਸ ਲਿਆ ਬਜ਼ਾਰ ਬੰਦ ਕਰਨ ਦਾ ਫੈਸਲਾ.30 ਨਵੰਬਰ ਤੱਕ ਨਾਂਗਲੋਈ ਖੇਤਰ ਦੇ ਦੋ ਬਜ਼ਾਰ ਬੰਦ ਕਰਨ ਦਾ ਸੀ ਫੈਸਲਾ .ਪੰਜਾਬੀ ਬਸਤੀ ਬਜ਼ਾਰ ਅਤੇ ਜਨਤਾ ਮਾਰਕਿਟ ਬੰਦ ਕਰਨ ਦਾ ਫੈਸਲਾ ਵਾਪਿਸ.ਦਿੱਲੀ ‘ਚ ਵੱਧ ਕੋਰੋਨਾ ਕੇਸਾਂ ਦੇ ਮੱਦੇਨਜ਼ਰ ਲਿਆ ਸੀ ਫੈਸਲਾ 

JOIN US ON

Telegram
Sponsored Links by Taboola