Breaking - Delhi Police ਨੇ ਕਿਸਾਨਾਂ 'ਤੇ ਚੁੱਕੇ ਸਵਾਲ, 25 ਤੋਂ ਵੱਧ case ਕੀਤੇ ਦਰਜ
Continues below advertisement
25 ਤਰੀਕ ਦੀ ਸ਼ਾਮ ਨੂੰ ਹੀ ਕਿਸਾਨ ਸ਼ਰਤਾਂ ਤੋਂ ਮੁਕਰੇ-ਪੁਲਿਸ
ਦਿੱਲੀ ‘ਚ ਕਿਸਾਨ ਟਰੈਕਟਰ ਮਾਰਚ ਲਈ ਅੜੇ ਰਹੇ-ਸੀਪੀ ਦਿੱਲੀ
12 ਵਜੇ ਕਿਸਾਨ ਰੈਲੀ ਸ਼ੁਰੂ ਕਰਨ ਦੀ ਸੀ ਸ਼ਰਤ-ਪੁਲਿਸ
ਤਿੰਨ ਰੂਟਾਂ ‘ਤੇ ਕਿਸਾਨ ਪਰੇਡ ਕੱਢਣ ਬਾਰੇ ਹੋਇਆ ਸੀ ਤੈਅ
ਕਿਸਾਨਾਂ ਨੇ ਸ਼ਰਤਾਂ ਨੂੰ ਨਹੀਂ ਮੰਨਿਆ-ਪੁਲਿਸ ਕਮਿਸ਼ਨਰ
ਕਿਸਾਨਾਂ ਨੇ ਤੈਅ ਰੂਟ ਦੀ ਕੀਤੀ ਅਣਦੇਖੀ-ਪੁਲਿਸ ਕਮਿਸ਼ਨਰ
ਸਤਨਾਮ ਸਿੰਘ ਪੰਨੂ ਨੇ ਭੜਕਾਊ ਭਾਸ਼ਨ ਦਿੱਤਾ-ਪੁਲਿਸ ਕਮਿਸ਼ਨਰ
'ਪੁਲਿਸ ਨੇ ਜਾਨੀ ਨੁਕਸਾਨ ਬਚਾਉਣ ਲਈ ਸਬਰ ਦਾ ਮੁਜ਼ਾਹਰਾ ਕੀਤਾ'
ਹਿੰਸਾ ਸ਼ਰਤਾਂ ਨਾ ਮੰਨਣ ਕਰਕੇ ਹੋਈ-ਪੁਲਿਸ ਕਮਿਸ਼ਨਰ
ਹਿੰਸਾ ਦੇ ਵਿੱਚ ਕਿਸਾਨ ਲੀਡਰ ਵੀ ਸ਼ਾਮਿਲ-ਪੁਲਿਸ ਕਮਿਸ਼ਨਰ
Continues below advertisement
Tags :
Against Farmers Registered More Than 25 Cases Kissan Prade Kissan Prade News Kissan Prade Delhi Kissan Meeting Kissan Leader ABP Sanjha News Kissan Andolan Abp Sanjha Delhi Police Farmer