Breaking : JJP ਵਿਧਾਇਕ ਦਵੇਂਦਰ ਬਬਲੀ ਨੇ ਮੰਗੀ ਮੁਆਫ਼ੀ
Sarfaraz Singh
Updated at:
05 Jun 2021 07:39 PM (IST)
Download ABP Live App and Watch All Latest Videos
View In AppJJP ਵਿਧਾਇਕ ਦਵੇਂਦਰ ਬਬਲੀ ਨੇ ਮੰਗੀ ਮੁਆਫ਼ੀ
ਟੋਹਾਣਾ 'ਚ ਕਿਸਾਨਾਂ ਨਾਲ ਉਲਝੇ ਸਨ ਵਿਧਾਇਕ
ਮਾੜੇ ਬੋਲਾਂ 'ਤੇ ਮੈਨੂੰ ਖੇਦ: ਦਵੇਂਦਰ ਬਬਲੀ
ਕਿਸਾਨ ਵਿਧਾਇਕ ਖ਼ਿਲਾਫ FIR ਦਰਜ ਕਰਨ ਦੀ ਕਰ ਰਹੇ ਸਨ ਮੰਗ