Breaking- ਸੰਯੁਕਤ ਕਿਸਾਨ ਮੋਰਚਾ ਨੇ ਠੁਕਰਾਇਆ ਸਰਕਾਰ ਦਾ ਮਤਾ

Continues below advertisement

ਸੰਯੁਕਤ ਕਿਸਾਨ ਮੋਰਚਾ ਨੇ ਠੁਕਰਾਇਆ ਸਰਕਾਰ ਦਾ ਮਤਾ 

ਖੇਤੀ ਕਾਨੂੰਨ ਰੱਦ ਕਰਾਉਣ ਅਤੇ MSP ਦੀ ਮੰਗ ਬਰਕਰਾਰ

ਨਿਸ਼ਚਿਤ ਵੇਲੇ ਲਈ ਕਾਨੂੰਨ 'ਤੇ ਰੋਕ ਲਾ ਕਮੇਟੀ ਬਣਾਉਣ ਦਾ ਸੀ ਮਤਾ

22 ਜਨਵਰੀ ਨੂੰ ਕਿਸਾਨਾਂ ਅਤੇ ਸਰਕਾਰ ਦਰਮਿਆਨ 11ਵੇਂ ਗੇੜ ਦੀ ਬੈਠਕ

Continues below advertisement

JOIN US ON

Telegram