Breaking : ਮੁਖ਼ਤਾਰ ਅੰਸਾਰੀ ਦੇ ਮਾਮਲੇ ‘ਚ SC ਨੇ ਫੈਸਲਾ ਰੱਖਿਆ ਸੁਰੱਖਿਅਤ

ਮੁਖ਼ਤਾਰ ਅੰਸਾਰੀ ਦੇ ਮਾਮਲੇ ‘ਚ SC ਨੇ ਫੈਸਲਾ ਰੱਖਿਆ ਸੁਰੱਖਿਅਤ
ਮੁਖ਼ਤਾਰ ਅੰਸਾਰੀ ਨੂੰ ਪੰਜਾਬ ਤੋਂ ਯੂਪੀ ਭੇਜਣ ਦਾ ਮਸਲਾ
ਅੰਸਾਰੀ ਦੇ ਵਕੀਲ ਨੇ ਮਾਮਲੇ ਯੂਪੀ ਦੀ ਥਾਂ ਦਿੱਲੀ ਟ੍ਰਾਂਸਫਰ ਕਰਨ ਦੀ ਕੀਤੀ ਸੀ ਮੰਗ
ਯੂਪੀ ਦੀ ਮੰਗ ਸੰਵਿਧਾਨਿਕ ਮਤਿਆ ਦੇ ਖ਼ਿਲਾਫ-ਦੁਸ਼ਿਯੰਤ ਦਵੇ
ਯੂਪੀ ਆ ਕੇ ਕੋਰਟ ਤੋਂ ਵੀਡੀਓ ਕੌਨਫਰੈਂਸਿੰਗ ਜ਼ਰੀਏ ਪੇਸ਼ੀ ਦੀ ਮੰਗ ਕਰ ਸਕਦਾ ਅੰਸਾਰੀ-ਤੁਸ਼ਾਰ ਮਹਿਤਾ 

JOIN US ON

Telegram
Sponsored Links by Taboola