Breaking | ਨਾਰਕੰਡਾ 'ਚ ਬਰਫ 'ਤੇ ਫਿਸਲੀ ਕਾਰ, ਦੋ ਦੀ ਮੋਤ

ਹਿਮਾਚਲ ਦੇ ਨਾਰਕੰਢਾ 'ਚ ਵਾਪਰਿਆ ਭਿਆਨਕ ਹਾਦਸਾ.ਹਰਿਆਣਾ ਦੇ 2 ਸੈਲਾਨੀਆਂ ਦੀ ਮੌਤ, 2 ਗੰਭੀਰ ਜ਼ਖਮੀ.ਕਾਰ ਬਰਫ਼ 'ਤੇ ਫਿਸਲਣ ਕਾਰਨ ਵਾਪਰਿਆ ਹਾਦਸਾ.ਨਾਰਕੰਢਾ 'ਚ ਹਾਤੂ ਮਾਤਾ ਮੰਦਰ ਨੇੜੇ ਦੀ ਘਟਨਾ

JOIN US ON

Telegram
Sponsored Links by Taboola