Breaking- Delhi 'ਚ ਮੁਠਭੇੜ ਤੋਂ ਬਾਅਦ ਬੱਬਰ ਖਾਲਸਾ ਦੇ 2 ਅੱਤਵਾਦੀ ਗ੍ਰਿਫ਼ਤਾਰ
ਏਬੀਪੀ ਸਾਂਝਾ
Updated at:
01 Jan 1970 05:30 AM (IST)
Download ABP Live App and Watch All Latest Videos
View In App
ਦਿੱਲੀ ਪੁਲਿਸ ਦੀ ਸਪੈਸ਼ਲ ਸੈਲ ਨੇ ਨੌਰਥ-ਵੈਸਟ ਦਿੱਲੀ ਤੋਂ ਬੱਬਰ ਖਾਲਸਾ ਦੇ 2 ਅੱਤਵਾਦੀਆਂ ਨੂੰ ਗ੍ਰਿਫ਼ਤਾਰ ਕੀਤਾ, ਦੋਵਾਂ ਧਿਰਾਂ 'ਚ ਫਾਇਰਿੰਗ ਵੀ ਹੋਈ, ਪੰਜਾਬ 'ਚ ਕਈ ਕੇਸਾਂ 'ਚ ਲੋੜੀਂਦਾ ਦੋਵੇਂ ਮੁਲਜ਼ਮ