Breaking | Corona ਦੀ ਦੂਜੀ Vaccine ਦੀ ਪਹਿਲੀ ਖੇਪ ਕਿੱਥੇ ਪਹੁੰਚੀ ?
ਕੋਰੋਨਾ ਦੀ ਦੂਜੀ ਵੈਕਸੀਨ ਦੀ ਪਹਿਲੀ ਖੇਪ ਪਹੁੰਚੀ ਦਿੱਲੀ.ਭਾਰਤ ਬਾਇਓਟੈਕ 'ਕੋਵੈਕਸੀਨ' ਦੀ ਪਹਿਲੀ ਖੇਪ ਦਿੱਲੀ ਪਹੁੰਚੀ.ਹੈਦਰਾਬਾਦ ਦੀ ਭਾਰਤ ਬਾਇਓਟੈਕ ਵੱਲੋਂ ਬਣਾਈ ਗਈ ਕੋਵੈਕਸੀਨ.38 ਲੱਖ 50 ਹਜ਼ਾਰ ਡੋਜ਼ ਦਾ ਔਰਡਰ ਭਾਰਤ ਬਾਇਓਟੈਕ ਨੂੰ ਦਿੱਤਾ ਸੀ
Tags :
Indias Vaccination Plan Indias Covid Cases Indias Vaccination Drive Covid Vaccine Arrive Delhi Corona Vaccine News Coronavirus Vaccine Corona Vaccine