Breaking : ਹਰਿਆਣਾ 'ਚ ਬੀਜੇਪੀ ਵਰਕਰਾਂ ਨੇ ਕਿਉਂ ਕੀਤੀ ਭੁੱਖ ਹੜਤਾਲ ?
ਹਰਿਆਣਾ 'ਚ ਬੀਜੇਪੀ ਨੇ ਉਠਾਿੲਆ SYL ਦਾ ਮੁੱਦਾ
ਹਰ ਜ਼ਿਲ੍ਹੇ 'ਚ ਬੀਜੇਪੀ ਵਰਕਰਾਂ ਦੀ ਭੁੱਖ ਹੜਤਾਲ
ਕਿਸਾਨਾਂ ਨੇ ਬੀਜੇਪੀ ਲੀਡਰਾਂ ਤੇ ਵਰਕਰਾਂ ਦਾ ਕੀਤਾ ਵਿਰੋਧ
ਫਤਿਹਾਬਾਦ 'ਚ ਕਿਸਾਨਾਂ ਵੱਲੋਂ ਜ਼ਬਰਦਸਤ ਵਿਰੋਧ
ਪੁਲਿਸ ਦੇ ਬੈਰੀਕੇਡ ਤੋੜ ਕੇ ਅੱਗੇ ਵਧੇ ਕਿਸਾਨ
ਬੀਜੇਪੀ ਲੀਡਰਾਂ ਨੂੰ ਕਿਸਾਨਾਂ ਨੇ ਦਿਖਾਈਆਂ ਕਾਲੀਆਂ ਝੰਡੀਆਂ
ਹਰਿਆਣਾ ਤੇ ਕੇਂਦਰ ਸਰਕਾਰ ਖਿਲਾਫ਼ ਨਾਅਰੇਬਾਜ਼ੀ

Tags :
BJP Leader Hunger Strike BJP Worker Abp Sanjha Live ABP Sanjha News Haryana News Abp Sanjha Hunger Strike Syl Issue Haryana