Breaking : ਕੀ ਹਰਿਆਣਾ 'ਚ ਲੱਗੇਗਾ Lockdown ? ਸਰਕਾਰ ਨੇ ਨਵੀਆਂ ਗਾਇਡਲਾਈਨਜ਼ ਕੀਤੀਆ ਜ਼ਾਰੀ
Sarfaraz Singh
Updated at:
22 Apr 2021 04:10 PM (IST)
Download ABP Live App and Watch All Latest Videos
View In Appਲੌਕਡਾਊਨ ਵੱਲ ਵੱਧ ਰਿਹਾ ਹਰਿਆਣਾ
ਸੂਬੇ ਵਿਚ ਸ਼ਾਮ 6 ਵਜੇ ਤੋਂ ਦੁਕਾਨਾਂ ਰਹਿਣਗੀਆਂ ਬੰਦ
ਸਾਰੇ ਗੈਰ ਜ਼ਰੂਰੀ ਸਮਾਗਮਾਂ ’ਤੇ ਲਗਾਈ ਗਈ ਰੋਕ
ਸ਼ੁੱਕਰਵਾਰ ਤੋਂ ਸੂਬੇ ਵਿਚ ਨਿਯਮ ਹੋਣਗੇ ਲਾਗੂ