#BudgetLive : ਬਜਟ ਦੇ ਪਹਿਲੇ ਹਿੱਸੇ 'ਚ ਸਿਹਤ 'ਤੇ ਕੀਤਾ ਗਿਆ ਫੋਕਸ

Continues below advertisement
ਵਿੱਤ ਮੰਤਰੀ ਨਿਰਮਲਾ ਸੀਤਾਰਮਨ ਪੇਸ਼ ਕਰ ਰਹੀ ਬਜਟ.ਬਜਟ ਦਾ ਪਹਿਲਾ ਹਿੱਸਾ- ਸਿਹਤ ਤੇ ਤੰਦਰੁਸਤੀ.ਪ੍ਰਧਾਨ ਮੰਤਰੀ ਆਤਮ ਨਿਰਭਰ ਸਿਹਤ ਭਾਰਤ ਯੋਜਨਾ ਹੋਵੇਗੀ ਸ਼ੁਰੂ.35 ਹਜ਼ਾਰ ਕਰੋੜ ਕੋਰੋਨਾ ਵੈਕਸੀਨ ਲਈ ਰੱਖੇ ਜਾਣਗੇ
Continues below advertisement

JOIN US ON

Telegram