ਕੀ ਸਿੱਧੂ ਨੂੰ ਪਸੰਦ ਨਹੀਂ ਆਇਆ ਕੈਪਟਨ ਦਾ ਔਫਰ ?

ਸਿੱਧੂ ਨੇ ਕੈਪਟਨ ਨਾਲ ਚਾਹ ‘ਤੇ ਚਰਚਾ ਕੀਤੀ
ਕੈਪਟਨ ਅਤੇ ਸਿੱਧੂ ਦਰਮਿਆਨ 1 ਘੰਟੇ ਤੱਕ ਚੱਲੀ ਮੁਲਾਕਾਤ
ਨਵੰਬਰ ਮਹੀਨੇ ‘ਚ ਵੀ ਦੋਵਾਂ ਦਰਮਿਆਨਾਂ ਹੋਈ ਸੀ ਮੀਟਿੰਗ
ਨਵਜੋਤ ਸਿੱਧੂ ਨੇ ਮੁਲਾਕਾਤ ਤੋਂ ਬਾਅਦ ਕੀਤਾ ਟਵੀਟ
ਕੈਪਟਨ ਸਿੱਧੂ ਨੂੰ ਕੈਬਨਿਟ ‘ਚ ਲਿਆਉਣਾ ਚਾਹੁੰਦੇ ਨੇ-ਰਾਵਤ
2019 ‘ਚ ਨਵਜੋਤ ਸਿੱਧੂ ਨੇ ਛੱਡਿਆ ਸੀ ਅਹੁਦਾ
ਕੈਪਟਨ ਨਾਲ ਕੋਲਡ ਵੌਰ ਕਰਕੇ ਬਣਾਈ ਸੀ ਦੂਰੀ
2022 ਦੀਆਂ ਚੋਣਾਂ ਤੋਂ ਪਹਿਲਾਂ ਹਾਈਕਮਾਨ ਦੀਆਂ ਕੋਸ਼ਿਸ਼ਾਂ
ਦੋਵਾਂ ਲੀਡਰਾਂ ਨੂੰ ਇੱਕੋ ਪੇਜ਼ ‘ਤੇ ਲਿਆਉਣ ਦੀ ਕਿਵਾਇਦ ਜਾਰੀ

 

JOIN US ON

Telegram
Sponsored Links by Taboola