ਕੋਰੋਨਾ ਨੇ ਫੇਰ ਪਸਾਰਨੇ ਸ਼ੁਰੂ ਕੀਤੇ ਭਾਰਤ 'ਚ ਪੈਰ, ਸਿਹਤ ਮੰਤਰਾਲੇ ਨੇ ਬਣਾਇਆ ਮਾਸਟਰ ਪਲੈਨ
ਓਮੀਕ੍ਰੋਨ ਤੋਂ ਬਚਣ ਦੇ ਲਈ ਕੇਂਦਰ ਨੇ ਦਿੱਤੇ ਸੂਬਿਆਂ ਨੂੰ ਨਿਰਦੇਸ਼
ਸੂਬਿਆਂ ਦੇ ਨਾਲ ਸਿਹਤ ਮੰਤਰਾਲੇ ਨੇ ਬਣਾਇਆ ਮਾਸਟਰ ਪਲਾਨ
ਦੇਸ਼ ‘ਚ ਲਾਗੂ ਕੋਰੋਨਾ ਗਾਈਡਲਾਈਨਸ 31 ਦਸੰਬਰ ਤੱਕ ਵਧਾਈਆਂ
ਰਿਲੀਜ਼ ਕੀਤੀ ਅਡਵਾਈਜ਼ਰੀ ਦਾ ਸਖਤੀ ਨਾਲ ਪਾਲਣ ਕਰਨ ਹੋਵੇਗਾ
ਸੂਬਿਆਂ ਨੂੰ ਸਕ੍ਰੀਨਿੰਗ ਅਤੇ ਟੈਸਟਿੰਗ ‘ਚ ਤੇਜੀ ਲਿਆਉਣ ਦੀ ਹਿਦਾਇਤ
16 ਮੁਲਕਾਂ ‘ਚ ਅਸਰ ਦਿਖਾ ਚੁੱਕਿਆ ਕੋਰੋਨਾ ਦਾ ਨਵਾਂ ਵੇਰੀਏਂਟ ਓਮੀਕ੍ਰੋਨ
ਅਜਿਹਾ ਨਹੀਂ ਕਿ ਓਮੀਕ੍ਰੋਨ RT-PCR ਦੀ ਪਕੜ ‘ਚ ਨਹੀਂ ਆ ਸਕਦਾ-ਸਿਹਤ ਮੰਤਰਾਲਾ
ਕੇਂਦਰੀ ਸਿਹਤ ਸਕੱਤਰ ਨੇ ਸੂਬਿਆਂ ਦੇ ਨਾਲ ਕੀਤੀ ਹਲਾਤਾਂ ਦੀ ਸਮੀਖਿਆ
Tags :
Omicron