ਕੁਝ ਸਕਿੰਟਾਂ 'ਚ ਆਵੇਗੀ Corona ਰਿਪੋਰਟ, ਆਈ ਨਵੀਂ ਡਿਵਾਈਸ

Continues below advertisement

ਚੇੱਨਈ ਦੇ ਹਸਪਤਾਲ ਨੇ ਬਣਾਈ COVID-19 ਡਿਟੈਕਟਰ ਡਿਵਾਈਸ, ਬੇਹੱਦ ਘੱਟ ਕੀਮਤ 'ਚ ਹੋ ਸਕੇਗੀ ਕੋਰੋਨਾ ਦੀ ਟੈਸਟਿੰਗ, ਮਨੁੱਖੀ ਹੱਥ ਵਰਗੀ ਇਸ ਡਿਵਾਈਸ ਨਾਲ ਸਕਿੰਟਾਂ 'ਚ ਲੱਗੇਗਾ ਕੋਰੋਨਾ ਦਾ ਪਤਾ, ਡਿਵਾਈਸ ਨੂੰ KJ COVID-19 tracker ਦਿੱਤਾ ਗਿਆ ਨਾਂਅ, ਲਗਭਗ 98 ਫ਼ੀਸਦੀ ਸਹੀ ਨਤੀਜੇ ਦਿੰਦੀ ਹੈ ਇਹ ਡਿਵਾਈਸ, NanoScience ਦੀ ਮਦਦ ਨਾਲ ਤਿਆਰ ਕੀਤੀ ਗਈ ਡਿਵਾਈਸ

Continues below advertisement

JOIN US ON

Telegram