China Border । ਚੀਨ ਬੌਰਡਰ 'ਤੇ ਤਾਇਨਾਤ ITBP ਦੀਆਂ ਬਣਨਗੀਆਂ 7 ਨਵੀਂ ਬਟਾਲੀਅਨ
ਏਬੀਪੀ ਸਾਂਝਾ
Updated at:
16 Feb 2023 01:38 PM (IST)
Download ABP Live App and Watch All Latest Videos
View In Appਨਵੀਂ ਦਿੱਲੀ: ਭਾਰਤ-ਚੀਨ ਵਿਚਾਲੇ ਅਸਲ ਕੰਟਰੋਲ ਰੇਖਾ (ਐਲਏਸੀ) ਦੀ ਨਿਗਰਾਨੀ ਲਈ ਇੰਡੋ-ਤਿੱਬਤੀਅਨ ਬਾਰਡਰ ਪੁਲਿਸ (ਆਈਟੀਬੀਪੀ) ਦੀਆਂ 7 ਬਟਾਲੀਅਨਾਂ ਬਣਨਗੀਆਂ। ਕੇਂਦਰੀ ਕੈਬਨਿਟ ਨੇ ਇਸ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਨ੍ਹਾਂ ਨਵੀਆਂ ਬਟਾਲੀਅਨਾਂ ਵਿੱਚ 9,400 ਜਵਾਨ ਸ਼ਾਮਲ ਹੋਣਗੇ।