ਕਾਂਗਰਸ ਸਾਸਦਾ ਤੇ ਦਿੱਲੀ ਪੁਲਿਸ ਦਰਮਿਆਨ ਧੱਕਾ-ਮੁੱਕੀ

ਕੈਂਡਲ ਮਾਰਚ ਕਰਦੇ ਹੋਏ ਰਾਸ਼ਟਰਪਤੀ ਭਵਨ ਵੱਲ ਜਾ ਰਹੇ ਪੰਜਾਬ ਕਾਂਗਰਸ ਸਾਂਸਦਾ ਦੀ ਦਿੱਲੀ ਪੁਲਿਸ ਨਾਲ ਧੱਕਾ-ਮੁੱਕੀ ਹੋ ਗਈ। ਦਿੱਲੀ ਪੁਲਿਸ ਨੇ ਜਦੋਂ ਰਵਨੀਤ ਬਿੱਟੂ ਸਣੇ 4 ਸਾਂਸਦਾ ਨੂੰ ਰੋਕਿਆ ਤਾਂ ਧੱਕਾ-ਮੁੱਕੀ ਹੋਈ। ਪੰਜਾਬ ਦੇ ਕਾਂਗਰਸ ਸਾਂਸਦ ਖੇਤੀ ਬਿੱਲਾਂ ਦਾ ਵਿਰੋਧ ਕਰ ਰਹੇ ਸੀ। 

JOIN US ON

Telegram
Sponsored Links by Taboola