ਪਹਾੜਾਂ 'ਚ ਵੀ ਬਦਲਿਆ ਮੌਸਮ ਦਾ ਮਿਜਾਜ਼, ਹਿਮਾਚਲ ਦੇ ਕਈ ਇਲਾਕਿਆਂ 'ਚ ਭਾਰੀ ਮੀਂਹ

Continues below advertisement

Rain in Himachal: ਪਹਾੜੀ ਇਲਾਕਇਆਂ 'ਚ ਵੀ ਮੌਸਮ ਦਾ ਮਿਜਾਜ਼ ਬਦਲਿਆ ਹੈ। ਹਿਮਾਚਲ ਦੇ ਕਈ ਇਲਾਕਿਆਂ 'ਚ ਭਾਰੀ ਮੀਂਹ ਪਿਆ ਜਿਸ ਨਾਲ ਤਾਪਮਾਨ ਹੇਠ ਆ ਗਿਆ ਅਤੇ ਲੋਕਾਂ ਨੂੰ ਭਿਆਨਕ ਗਰਮੀ ਤੋਂ ਰਾਹਤ ਮਿਲੀ। ਮੀਂਹ ਕਾਰਨ ਸੈਲਾਨੀਆਂ ਦੇ ਚਿਹਰੇ ਵੀ ਖਿੜ ਗਏ। ਤਸਵੀਰਾਂ ਸ਼ਿਮਲਾ ਦੀਆਂ ਹਨ ਜਿੱਥੇ ਭਾਰੀ ਮੀਂਹ ਪਿਆ। ਜ਼ਬਰਦਸਤ ਮੀਂਹ ਨੇ ਜੂਨ ਦੇ ਮਹੀਨੇ 'ਚ ਲੋਕਾਂ ਨੂੰ ਠੰਢ ਦਾ ਅਹਿਸਾਸ ਕਰਵਾਇਆ ਦਿੱਤਾ।

Continues below advertisement

JOIN US ON

Telegram