Coronavirus: ਕਾਂਗਰਸ ਦੀ ਜਨਰਲ ਸਕੱਤਰ Priyanka Gandhi ਦੂਜੀ ਵਾਰ ਕੋਰੋਨਾ ਪੌਜ਼ੇਟਿਵ
Continues below advertisement
Priyanka Gandhi Covid-19 Positive: ਕਾਂਗਰਸ ਦੀ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਦੂਜੀ ਵਾਰ ਕੋਰੋਨਾ ਵਾਇਰਸ ਨਾਲ ਸੰਕਰਮਿਤ ਹੋਈ ਹੈ। ਪ੍ਰਿਯੰਕਾ ਦੀ ਕੋਰੋਨਾ ਟੈਸਟ ਦੀ ਰਿਪੋਰਟ ਪਾਜ਼ੇਟਿਵ ਆਉਣ ਤੋਂ ਬਾਅਦ ਉਹ ਘਰ 'ਚ ਆਈਸੋਲੇਟ ਰਹੇਗੀ ਅਤੇ ਸਾਰੇ ਕੋਰੋਨਾ ਨਿਯਮਾਂ ਦੀ ਪਾਲਣਾ ਕਰੇਗੀ।
Continues below advertisement
Tags :
Coronavirus Priyanka Gandhi Punjabi News Abp Sanjha Corona Positive COVID-19 Positive India COVID-19 Cases Covid-19 Positive Priyanka Corona Positive