ਕਿਸਾਨਾਂ ਤੇ ਨੌਜਵਾਨਾਂ 'ਤੇ ਸਿਆਸਤ ਜਾਂ ਫਿਰ ਸੱਚਮੁੱਚ ਹਮਦਰਦੀ?

Continues below advertisement
ਕਿਸਾਨਾਂ ਤੇ ਨੌਜਵਾਨਾਂ ਦੇ ਮੁੱਦੇ 'ਤੇ ਕਾਂਗਰਸ ਦੀ ਪੌਲੀਟਿਕਸ
ਕਿਸਾਨਾਂ ਤੇ ਨੌਜਵਾਨਾਂ ਦੇ ਮੁੱਦੇ 'ਤੇ ਕਾਂਗਰਸ ਦੀ ਪੌਲੀਟਿਕਸ
ਅੰਮ੍ਰਿਤਸਰ ਤੋਂ ਗਗਨਦੀਪ ਸ਼ਰਮਾ ਦੀ ਰਿਪੋਰਟ
ਜਲਿਆਂਵਾਲਾ ਬਾਗ ਦੇ ਬਾਹਰ ਬੈਠੇ ਗੁਰਜੀਤ ਔਜਲਾ
'ਕਿਸਾਨ ਵਿਰੋਧੀ ਬਿੱਲਾਂ ਦੇ ਖਿਲਾਫ ਵਿਰੋਧ'
'ਖੇਤੀਬਾੜੀ ਬਿੱਲ ਨਾਲ ਆਰਥਿਕਤਾ ਖਤਮ ਹੋ ਜਾਣੀ'
'ਮਾਰਕਿਟ ਕਮੇਟੀ, MSP ਖਤਮ ਹੋ ਜਾਣੀ'
'ਮੋਦੀ ਤੇ ਅਮਿਤ ਸ਼ਾਹ ਦੀ ਜੋੜੀ ਦੇਸ਼ ਨੂੰ ਜਗੀਰ ਸਮਝਦੀ'
'ਮੋਦੀ ਤੇ ਅਮਿਤ ਸ਼ਾਹ ਦੇਸ਼ ਨੂੰ ਗੁਲਾਮੀ ਦਾ ਅਹਿਸਾਸ ਕਰਵਾਉਣਾ ਚਾਹੁੰਦੇ'
'ਕਿਸਾਨਾਂ ਦੀ ਚਿੰਤਾ ਜਾਇਜ਼'
'ਕਿਸਾਨਾਂ ਦਾ ਗੁੱਸਾ ਕੇਂਦਰ ਸਰਕਾਰ ਨਾਲ, ਸਾਡੇ ਨਾਲ ਨਹੀਂ'
'ਕਾਂਗਰਸ ਨੇ ਕਿਸਾਨਾਂ ਨਾਲ ਸਟੈਂਡ ਲਿਆ'
'ਕੇਂਦਰ ਦੇ ਵਿਰੋਧ 'ਚ ਅਸੀਂ ਵੀ ਕਿਸਾਨਾਂ ਨਾਲ ਡਟੇ'
'ਅਕਾਲੀ ਦਲ ਨੇ ਕਿਸਾਨੀ ਨੂੰ ਢਾਹ ਲਾਈ'
'ਕੈਪਟਨ ਸਾਫ ਕਰ ਚੁੱਕੇ ਖੇਤੀਬਾੜੀ ਆਰਡੀਨੈਂਸ ਲਾਗੂ ਨਹੀਂ ਹੋਣ ਦਵਾਂਗੇ'
'ਅਕਾਲੀ ਦਲ ਦਾ ਬੀਜੇਪੀ ਕਰ ਚੁੱਕੀ ਅਪਮਾਨ'
'ਦਿੱਲੀ ਤੇ ਹਰਿਆਣਾ ਚੋਣਾਂ 'ਚ ਬੀਜੇਪੀ ਨੇ SAD ਨੂੰ ਪੁੱਛਿਆ ਨਹੀਂ'
'ਅਸੀਂ ਲੋਕਾਂ ਦਾ ਪੱਖ ਸੰਸਦ 'ਚ ਰੱਖਾਂਗੇ'
'JEE ਤੇ NEET ਪਰੀਖਿਆਵਾਂ ਟਾਲਣੀਆਂ ਚਾਹੀਦੀਆਂ'
'23 ਲੱਖਾਂ ਨੌਜਵਾਨਾਂ ਦੀ ਜ਼ਿੰਦਗੀ ਖਤਰੇ 'ਚ ਨਹੀਂ ਪਾ ਸਕਦੇ'
Continues below advertisement

JOIN US ON

Telegram