ਸਰਕਾਰ ਕਿਸਾਨਾਂ ਨੂੰ ਦੇਸ਼ਧ੍ਰੋਹੀ ਸਾਬਤ ਕਰਨ 'ਚ ਲੱਗੀ - ਕਾਂਗਰਸ
Continues below advertisement
ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਦੀ ਪ੍ਰਧਾਨਗੀ 'ਚ ਬੈਠਕ
'ਮੀਟਿੰਗ 'ਚ ਕਿਸਾਨੀ ਅੰਦੋਲਨ ਦੀ ਹੋਈ ਚਰਚਾ'
'ਮੋਦੀ ਸਰਕਾਰ ਦਿਖਾ ਰਹੀ ਗੈਰ-ਮਨੁੱਖੀ ਰਵੱਇਆ'
'ਖੇਤੀ ਕਾਨੂੰਨ ਨੂੰ ਜਲਦਬਾਜ਼ੀ 'ਚ ਪਾਸ ਕੀਤਾ ਗਿਆ'
'CWC ਦਾ ਹਰ ਵਰਕਰ ਅੰਦੋਲਨ ਨਾਲ'
'CWC ਦੀ ਬੈਠਕ 'ਚ ਤਿੰਨ ਮਤੇ ਹੋਏ ਪਾਸ'
'ਕਿਸਾਨਾਂ ਦੀ ਵਰਤਮਾਨ ਤੇ ਭਵਿੱਖ ਨੂੰ ਬਚਾਉਣ ਦੀ ਲੜਾਈ'
'ਸਰਕਾਰ ਕਿਸਾਨਾਂ ਨੂੰ ਦੇਸ਼ਧ੍ਰੋਹੀ ਸਾਬਤ ਕਰਨ 'ਚ ਲੱਗੀ'
'ਸਰਕਾਰ ਨੂੰ ਰੱਦ ਕਰਨੇ ਚਾਹੀਦੇ ਖੇਤੀ ਕਾਨੂੰਨ'
'ਤਿੰਨੇ ਕਾਨੂੰਨ ਸੂਬਿਆਂ ਦੇ ਅਧਿਕਾਰ 'ਤੇ ਹਮਲਾ'
'MSP, ਸਰਕਾਰੀ ਖਰੀਦ, PDS ਨੂੰ ਖ਼ਤਮ ਕਰਨ ਦੀ ਸ਼ੁਰੂਆਤ'
'ਖੇਤੀ ਕਾਨੂੰਨ ਦੇਸ਼ ਦੇ ਹਰ ਨਾਗਰਿਕ 'ਤੇ ਪ੍ਰਭਾਵ ਪਾਉਣਗੇ'
ਦੂਜਾ ਮਤਾ ਕੋਰੋਨਾ ਵੈਕਸੀਨ ਸਬੰਧੀ ਪਾਸ ਕੀਤਾ ਗਿਆ
'ਕੇਂਦਰ ਕੋਲ ਸਿਰਫ਼ ਪਹਿਲੇ ਪੜਾਅ ਦਾ ਹੀ ਵੈਕਸੀਨ ਪ੍ਰੋਗਰਾਮ'
'SC,ST ਅਤੇ ਗਰੀਬ ਤਬਕੇ ਨੂੰ ਮੁਫ਼ਤ ਵੈਕਸੀਨ ਦੇਣ ਲਈ ਨੀਤੀ ਨਹੀਂ'
'ਰਾਸ਼ਟਰੀ ਸੁਰੱਖਿਆ ਨੂੰ ਖ਼ਤਰੇ 'ਚ ਪਾਉਣ ਨੂੰ ਲੈਕੇ JPC ਜਾਂਚ ਹੋਵੇ'
'ਜੂਨ 'ਚ ਚੁਣਿਆ ਜਾਵੇਗਾ ਕਾਂਗਰਸ ਦਾ ਨਵਾਂ ਪ੍ਰਧਾਨ

Tags :
MP Gurjit Aujla Khetibarhi Ordinence Bill Kissan Dharna Farmer Dharna Punjab Farmer Protest Randeep Surjewala Rahul Gandhi Sonia Gandhi Cwc Meeting Congress Farmer Protest