Breaking- ਭਾਰਤ 'ਚ ਕੋਰੋਨਾ ਦੀ ਮਾਰ 70 ਲੱਖ ਪਾਰ, ਰਿਕਵਰੀ ਰੇਟ ਵੀ ਵਧਿਆ

ਭਾਰਤ ‘ਚ ਕੋਰੋਨਾ ਕੇਸਾਂ ਦਾ ਅੰਕੜਾ 70 ਲੱਖ ਤੋਂ ਹੋਇਆ ਪਾਰ
24 ਘੰਟਿਆਂ ‘ਚ ਆਏ 74,383 ਨਵੇਂ ਕੇਸ , ਕੁੱਲ 70,53,807
918 ਲੋਕਾਂ ਨੇ 24 ਘੰਟਿਆਂ 'ਚ ਗਵਾਈ ਜਾਨ, ਕੁੱਲ ਮੌਤਾਂ 1,08,334
8,67,496 ਐਕਟਿਵ ਕੇਸ, 60,77,977 ਹੋਏ ਸਿਹਤਯਾਬ 

JOIN US ON

Telegram
Sponsored Links by Taboola