ਭਾਰਤ 'ਚ ਕੋਰੋਨਾ ਦਾ ਸੰਕਟ ਘਟਦਾ ਜਾ ਰਿਹਾ, ਜਾਣੋ ਅੱਜ ਦੇ ਕੇਸ
ਭਾਰਤ ’ਚ ਕੋਰੋਨਾ ਦੇ 45,149 ਨਵੇਂ ਮਾਮਲੇ.ਪੀੜਤਾਂ ਦਾ ਅੰਕੜਾ ਭਾਰਤ ’ਚ 79 ਲੱਖ 09 ਹਜ਼ਾਰ ’ਤੇ ਪਹੁੰਚਿਆ.71 ਲੱਖ 37 ਹਜ਼ਾਰ ਤੋਂ ਵੱਧ ਲੋਕ ਭਾਰਤ ’ਚ ਹੋ ਚੁੱਕੇ ਨੇ ਠੀਕ.ਐਕਟਿਵ ਕੇਸ ਘੱਟ ਕੇ 6 ਲੱਖ 53 ਹਜ਼ਾਰ ’ਤੇ ਆਏ
Tags :
Corona Brazil America Corona Case World Corona Update List World Corona Update Today World Corona Update WHO