ਭਾਰਤ 'ਚ ਕੋਰੋਨਾ ਨਾਲ 24 ਘੰਟਿਆਂ 1132 ਮਰੀਜ਼ਾਂ ਦੀ ਮੌਤ

Continues below advertisement
ਭਾਰਤ 'ਤੇ ਕੋਰੋਨਾ ਦਾ ਖਤਰਾ ਲਗਾਤਾਰ ਵੱਧ ਰਿਹਾ ਹੈ.ਪਿਛਲੇ 24 ਘੰਟਿਆਂ 'ਚ 97,894 ਨਵੇਂ ਮਾਮਲੇ ਆਏ ਤੇ 24 ਘੰਟਿਆਂ 'ਚ 1132 ਮਰੀਜ਼ਾਂ ਦੀ ਮੌਤ ਹੋਈ ਇਸ਼ ਨਾਲ ਭਾਰਤ 'ਚ ਪੀੜਤਾਂ ਦਾ ਕੁੱਲ ਅੰਕੜਾ 51 ਲੱਖ 18 ਹਜ਼ਾਰ ਤੋਂ ਪਾਰ
 
Continues below advertisement

JOIN US ON

Telegram