Corona Update: 1 ਲੱਖ 84 ਹਜ਼ਾਰ 372 ਨਵੇਂ ਕੇਸ, 1027 ਮੌਤਾਂ
Continues below advertisement
ਭਾਰਤ ਤੇ ਕੋਰੋਨਾਵਾਇਰਸ ਦਾ ਖ਼ਤਰਾ ਲਗਾਤਾਰ ਵੱਧਦਾ ਜਾ ਰਿਹਾ ਹੈ। ਬੀਤੇ 24 ਘੰਟਿਆਂ ਦੌਰਾਨ 1 ਲੱਖ 84 ਹਜ਼ਾਰ 372 ਨਵੇਂ ਕੇਸ ਅਤੇ 1027 ਮੌਤਾਂ ਦਰਜ ਕੀਤੀਆਂ ਗਈਆਂ ਹਨ। ਉੱਥੇ ਹੀ 13 ਲੱਖ 65 ਹਜ਼ਾਰ ਤੋਂ ਵੱਧ ਕੋਰੋਨਾ ਦੇ ਐਕਟਿਵ ਕੇਸ ਹਨ।
Continues below advertisement