ਕੋਰੋਨਾ ਦੀ ਮੁੜ ਤੋਂ ਮਾਰ, ਐਕਸ਼ਨ 'ਚ ਸਰਕਾਰ

Continues below advertisement

ਕੋਰੋਨਾ ਨੇ ਮੁੜ ਤੋਂ ਵਧਾਈ ਪੰਜਾਬ ਦੀ ਫਿਕਰ
5 ਸੂਬਿਆਂ ਦੇ ਮੁਸਾਫਿਰਾਂ ਲਈ ਹਿਦਾਇਤਾਂ ਜਾਰੀ
ਮੁਸਾਫਿਰਾਂ ਨੂੰ ਦਿੱਲੀ ਜਾਣ ਵੇਲੇ ਨੈਗਟਿਵ ਰਿਪੋਰਟ ਜ਼ਰੂਰੀ
ਮਹਾਰਾਸ਼ਟਰ, ਪੰਜਾਬ, ਕੇਰਲ ਦੇ ਯਾਤਰੀਆਂ ਲਈ ਹਿਦਾਇਤ
ਛੱਤੀਸਗੜ੍ਹ ਅਤੇ ਐੱਮਪੀ ਦੇ ਲੋਕਾਂ ਲਈ ਵੀ ਰਿਪੋਰਟ ਜ਼ਰੂਰੀ
ਬੱਸ, ਰੇਲ ਤੇ ਪਲੇਨ ‘ਤੇ ਸਫਰ ਦੌਰਾਨ ਨੈਗਟਿਵ ਰਿਪੋਰਟ ਜ਼ਰੂਰੀ
26 ਫਰਵਰੀ ਤੋਂ 15 ਮਾਰਚ ਤੱਕ ਨੇਮ ਜਾਰੀ ਰਹਿਣਗੇ
ਬੀਤੇ ਡੇਢ ਹਫਤੇ ‘ਚ ਵਧੇ ਨੇ ਕੋਰੋਨਾ ਕੇਸ

Continues below advertisement

JOIN US ON

Telegram