India Corona Update: 24 ਘੰਿਟਆਂ 'ਚ 46 ਹਜ਼ਾਰ ਹੋਰ ਨਵੇਂ ਕੇਸ
Continues below advertisement
ਭਾਰਤ ਚ 46 ਹਜ਼ਾਰ 963 ਨਵੇਂ ਕੇਸ 24 ਘੰਿਟਆਂ 'ਚ ਆਏ ,81 ਲੱਖ 84 ਹਜ਼ਾਰ ਤੋਂ ਪਾਰ ਹੋਇਆ ਕੋਰੋਨਾ ਕੇਸਾਂ ਦਾ ਅੰਕੜਾ, ਮਰੀਜ਼ਾਂ ਦੇ ਠੀਕ ਹੋਣ ਦੀ ਦਰ 90.99 ਫੀਸਦ ਹੋਈ, 24 ਘੰਟਿਆਂ 'ਚ 470 ਲੋਕਾਂ ਨੇ ਜਾਨ ਗਵਾਈ
Continues below advertisement