Corona Updates: 24 ਘੰਟਿਆਂ ‘ਚ 2,17,353 ਕੇਸ, 1185 ਮੌਤਾਂ
Continues below advertisement
ਦੇਸ਼ ‘ਚ 24 ਘੰਟਿਆਂ ‘ਚ 2,17,353 ਕੋਰੋਨਾ ਕੇਸ , 24 ਘੰਟਿਆਂ ‘ਚ 1185 ਲੋਕਾਂ ਦੀ ਕੋਰੋਨਾ ਨਾਲ ਮੌਤ , ਪੌਜ਼ੀਟਿਵਿਟੀ ਰੇਟ 13 ਫੀਸਦ ਤੋਂ ਵੱਧ ਹੋਈ , 1,18,302 ਲੋਕ 24 ਘੰਟਿਆਂ ਹੋਏ ਸਿਹਤਯਾਬ , ਸਾਬਕਾ ਕੈਬਨਿਟ ਮੰਤਰੀ ਹਰਸਿਮਰਤ ਕੌਰ ਬਾਦਲ ਵੀ ਕੋਰੋਨਾ ਪੌਜ਼ੀਟਿਵ
Continues below advertisement