ਕੋਰੋਨਾ ਨਾਲ ਭਾਰਤ 'ਚ 964 ਮਰੀਜ਼ਾਂ ਦੀ 24 ਘੰਟਿਆਂ ‘ਚ ਮੌਤ

ਭਾਰਤ 69 ਲੱਖ ਤੋਂ ਪਾਰ ਹੋਇਆ ਕੋਰੋਨਾ ਕੇਸਾਂ ਦਾ ਅੰਕੜਾ .24 ਘੰਟਿਆਂ ‘ਚ ਦੇਸ਼ ‘ਚੋਂ ਸਾਹਮਣੇ ਆਏ 70,496 ਕੋਰੋਨਾ ਮਰੀਜ਼.964 ਕੋਰੋਨਾ ਮਰੀਜ਼ਾਂ ਦੀ 24 ਘੰਟਿਆਂ ‘ਚ ਮੌਤ.59,06,070 ਲੋਕ ਕੋਰੋਨਾ ਨੂੰ ਮਾਤ ਦੇ ਕੇ ਹੋਏ ਸਿਹਤਯਾਬ.ਕੁੱਲ ਐਕਟਿਵ ਕੇਸ 8,93,592,ਕੁੱਲ ਮੌਤਾਂ 1,06,490

JOIN US ON

Telegram
Sponsored Links by Taboola