ਭਾਰਤ 'ਚ ਕੋਰੋਨਾ ਨੂੰ ਲੈ ਕੇ ਰਾਹਤ ਦੀ ਖ਼ਬਰ, ਜਾਣੋ Update
24 ਘੰਟਿਆਂ ‘ਚ 482 ਲੋਕਾਂ ਦੀ ਗਈ ਜਾਨ
36011 ਨਵੇਂ ਕੋਰੋਨਾ ਕੇਸ ਆਏ ਸਾਹਮਣੇ
ਕੁੱਲ 96 ਲੱਖ 44 ਹਜ਼ਾਰ ਕੇਸ, 4 ਲੱਖ 3 ਹਜ਼ਾਰ ਐਕਟਿਵ ਕੇਸ
ਲਗਾਤਾਰ ਰਿਕਵਰੀ ਰੇਟ ‘ਚ 8 ਦਿਨਾਂ ਤੋਂ ਹੋ ਰਿਹਾ ਇਜ਼ਾਫਾ
Tags :
India Corona Update Today India Coronavirus News India Corona News India Coronavirus Tracker India Corona India Coronavirus