Breaking : ਦੇਸ਼ 'ਚ Corona ਦੇ 24 ਘੰਟਿਆਂ 'ਚ ਰਿਕਾਰਡ ਤੋੜ ਕੇਸ
24 ਘੰਟਿਆਂ ‘ਚ 59,118 ਕੋਰੋਨਾ ਕੇਸ ਆਏ
ਕੋਰੋਨਾ ਨਾਲ 24 ਘੰਟੇ ‘ਚ 257 ਮੌਤਾਂ
ਕੁੱਲ ਕੇਸਾਂ ‘ਚੋਂ 75 ਫੀਸਦ ਮਹਾਰਾਸ਼ਟਰ, ਪੰਜਾਬ ਅਤੇ ਕੇਰਲ ‘ਚ
32,987 ਲੋਕਾਂ ਨੇ ਸਿਹਤਯਾਬੀ ਹਾਸਿਲ ਕੀਤੀ
ਕੋਰੋਨਾ ਨਾਲ 24 ਘੰਟੇ ‘ਚ 257 ਮੌਤਾਂ
ਕੁੱਲ ਕੇਸਾਂ ‘ਚੋਂ 75 ਫੀਸਦ ਮਹਾਰਾਸ਼ਟਰ, ਪੰਜਾਬ ਅਤੇ ਕੇਰਲ ‘ਚ
32,987 ਲੋਕਾਂ ਨੇ ਸਿਹਤਯਾਬੀ ਹਾਸਿਲ ਕੀਤੀ
Tags :
Corona Update