ਤਿਓਹਾਰ ਤੋਂ ਪਹਿਲਾਂ ਕੋਰੋਨਾ ਨੇ ਕੀਤਾ ਹਾਲੋ-ਬੇਹਾਲ

Continues below advertisement

24 ਘੰਟਿਆਂ ‘ਚ ਦੇਸ਼ ‘ਚ 60 ਹਜ਼ਾਰ ਦੇ ਕਰੀਬ ਕੇਸ 

ਤਿਓਹਾਰ ਤੋਂ ਪਹਿਲਾਂ ਕੋਰੋਨਾ ਨੇ ਕੀਤਾ ਹਾਲੋ-ਬੇਹਾਲ

ਹਿਮਾਚਲ ਪ੍ਰਦੇਸ਼ ਅਤੇ ਚੰਡੀਗੜ੍ਹ ‘ਚ ਕਈ ਪਾਬੰਦੀਆਂ 

ਹਿਮਾਚਲ ‘ਚ 4 ਅਪ੍ਰੈਲ ਤੱਕ ਸੂਕਲ ਕਾਲਜ ਰਹਿਣਗੇ ਬੰਦ

ਹੋਲੀ ਮੌਕੇ ਹਿਮਾਚਲ ਅਤੇ ਚੰਡੀਗੜ੍ਹ ‘ਚ ਜਨਤਕ ਇਕੱਠ ‘ਤੇ ਬੈਨ 

ਹੋਲੀ ਮੌਕੇ ਸਵੇਰ 6 ਤੋਂ ਸ਼ਾਮ 6 ਵਜੇ ਤੱਕ ਸੁਖਨਾ ਲੇਕ ਅਤੇ ਸਰਕਾਰੀ ਪਾਰਕ ਬੰਦ

ਪੰਜਾਬ ‘ਚ ਲਗਾਤਾਰ ਕੋਰੋਨਾ ਕੇਸਾਂ 'ਚ ਹੋ ਰਿਹਾ ਇਜ਼ਾਫਾ

ਪੰਜਾਬ ‘ਚ 6 ਦਿਨਾਂ 'ਚ 15,183 ਕੇਸ,275 ਮੌਤਾਂ 

ਪੰਜਾਬ 'ਚ 22 ਹਜ਼ਾਰ ਤੋਂ ਵੱਧ ਐਕਟਿਵ ਕੋਰੋਨਾ ਕੇਸ

ਦੇਸ਼ ਦੇ 80 ਫੀਸਦ ਕੇਸ 6 ਸੂਬਿਆਂ ਤੋਂ ਆ ਰਹੇ  

Continues below advertisement

JOIN US ON

Telegram