Coronavirus Update : 24 ਘੰਟਿਆਂ ਦੌਰਾਨ 2 ਲੱਖ 11 ਹਜ਼ਾਰ ਆਏ ਨਵੇਂ ਕੇਸ, 3847 ਪੀੜਤਾਂ ਨੇ ਗਵਾਈ ਜਾਨ
Sarfaraz Singh
Updated at:
27 May 2021 11:54 AM (IST)
Download ABP Live App and Watch All Latest Videos
View In Appਭਾਰਤ ਵਿਚ ਕੋਰੋਨਾ ਦੀ ਮਾਰ ਜਾਰੀ
ਚੌਵੀ ਘੰਟਿਆਂ ਦੌਰਾਨ 2 ਲੱਖ 11 ਹਜ਼ਾਰ ਕੇਸ ਆਏ
ਇਕ ਦਿਨ ਅੰਦਰ 3847 ਪੀੜਤਾਂ ਨੇ ਜਾਨ ਗਵਾਈ
24 ਲੱਖ 19 ਹਜ਼ਾਰ ਦੇਸ਼ ਵਿਚ ਨੇ ਐਕਟਿਵ ਕੇਸ