Corona Vaccine Trial | ਟੀਕਾ ਲਗਵਾਉਣ ਵਾਲੇ ਪਹਿਲੇ ਵਲੰਟੀਅਰ ਬਣੇ ਅਨਿਲ ਵਿਜ

ਹਰਿਆਣਾ ਦੇ ਸਿਹਤ ਮੰਤਰੀ ਅਨਿਲ ਵਿਜ ਨੇ ਬੁੱਧਵਾਰ ਨੂੰ ਕਿਹਾ ਕਿ ਹਰਿਆਣਾ ਵਿੱਚ ਕੋਰੋਨਾ ਵੈਕਸੀਨ ਦੇ ਤੀਜੇ ਪੜਾਅ ਦੀ ਜਾਂਚ 20 ਨਵੰਬਰ ਤੋਂ ਸ਼ੁਰੂ ਹੋਵੇਗੀ। ਹੁਣ ਜਦੋਂ ਟੈਸਟ ਦਾ ਤੀਜਾ ਪੜਾਅ ਕੱਲ ਤੋਂ ਸ਼ੁਰੂ ਹੋਵੇਗਾ, ਤਾਂ ਉਹ ਖ਼ੁਦ ਟਰਾਇਲ ਲਈ ਇੱਕ ਵਲੰਟੀਅਰ ਬਣਨਗੇ। ਉਨ੍ਹਾਂ ਪਹਿਲਾਂ ਹੀ ਇਸ ਲਈ ਆਪਣੀ ਇੱਛਾ ਜਤਾਈ ਸੀ।ਅਨਿਲ ਵਿਜ ਨੇ ਟਵੀਟ ਕੀਤਾ, “ਮੈਨੂੰ ਭਾਰਤ ਬਾਇਓਟੈਕ ਉਤਪਾਦ ਕੋਰੋਨਾਵਾਇਰਸ ਵੈਕਸੀਨ ਦੀ ਟਰਾਇਲ ਦੋਜ਼ ਕੱਲ੍ਹ 11 ਵਜੇ ਸਿਵਲ ਹਸਪਤਾਲ, ਅੰਬਾਲਾ ਕੈਂਟ ਵਿਖੇ ਦਿੱਤੀ ਜਾਏਗੀ। ਮੈਂ ਸਵੈਇੱਛਤ ਤੌਰ 'ਤੇ ਟੈਸਟ ਦੀ ਟਰਾਇਲ ਦੋਜ਼ ਲੈਣ ਦਾ ਫੈਸਲਾ ਲਿਆ ਹੈ।"

JOIN US ON

Telegram
Sponsored Links by Taboola