ਕਰੋਨਾਵਾਇਰਸ ਦੇ ਕਹਿਰ 'ਤੇ ਬੋਲੇ ਅਨੁਪਮ ਖੇਰ
Continues below advertisement
ਕਰੋਨਾਵਾਇਰਸ ਬਾਰੇ ਅਫਵਾਹਾਂ ਤੋਂ ਲੋਕ ਖੌਫਜ਼ਦਾ ਹਨ। ਹੁਣ ਬਾਲੀਵੁੱਡ ਦੀਆਂ ਪ੍ਰਸਿੱਧ ਹਸਤੀਆਂ ਲੋਕਾਂ ਨੂੰ ਅਪੀਲਾਂ ਕਰ ਰਹੀਆਂ ਹਨ। ਅਮਿਤਾਬ ਬੱਚਨ ਤੋਂ ਬਾਅਦ ਅਨੁਪਮ ਖੇਰ ਨੇ ਵੀਡੀਓ ਸ਼ੇਅਰ ਕਰਕੇ ਕਰੋਨਾਵਾਇਰਸ ਬਾਰੇ ਵਿਚਾਰ ਪ੍ਰਗਟਾਏ ਹਨ।
Continues below advertisement