ਕਰੋਨਾਵਾਈਰਸ ਦਾ ਕਹਿਰ, ਭਾਰਤ 'ਚ ਵੀ ਹੰਗਾਮੀ ਹਾਲਤ

ਦੇਸ਼ 'ਚ ਹੁਣ ਤੱਕ ਕੋਰੋਨਵਾਇਰਸ ਨਾਲ ਸੰਕਰਮਣ ਦੇ 13 ਮਾਮਲਿਆਂ ਦੀ ਪੁਸ਼ਟੀ ਹੋ ਚੁੱਕੀ ਹੈ। ਜਾਣਕਾਰੀ ਮੁਤਾਬਕ ਆਗਰਾ ਵਿੱਚ 6, ਤੇਲੰਗਾਨਾ ਤੇ ਦਿੱਲੀ ਵਿੱਚ 1-1, ਜੈਪੁਰ ਵਿੱਚ ਇਟਲੀ ਦੇ ਨਾਗਰਿਕ ਤੇ ਤਿੰਨ ਕੇਰਲ ਵਿੱਚ ਸੰਕਰਮਣ ਦੀ ਪੁਸ਼ਟੀ ਹੋਈ ਹੈ।

ਦੂਜੇ ਪਾਸੇਸਾਵਧਾਨੀ ਦੇ ਤੌਰ 'ਤੇ ਐਨਸੀਆਰ ਦੇ ਸਕੂਲ ਮੰਗਲਵਾਰ ਤੋਂ ਬੰਦ ਕੀਤੇ ਗਏ ਹਨ। ਦਿੱਲੀ ਸਰਕਾਰ 3.5 ਲੱਖ ਐਨ 95 ਮਾਸਕ ਦਾ ਪ੍ਰਬੰਧ ਕਰ ਰਹੀ ਹੈ। ਮੰਗਲਵਾਰ ਨੂੰ ਨੋਇਡਾ ਦੇ ਸ਼੍ਰੀਰਾਮ ਮਿਲਨੀਅਮ ਸਕੂਲ ਦੇ ਦੋ ਵਿਦਿਆਰਥੀਆਂ 'ਚ ਸੰਕਰਮਣ ਦੀ ਪੁਸ਼ਟੀ ਕੀਤੀ ਗਈ ਸੀ।

JOIN US ON

Telegram
Sponsored Links by Taboola