ਤਾਉਤੇ ਤੂਫਾਨ ਨੇ ਛੱਡੇ ਤਬਾਹੀ ਦੇ ਨਿਸ਼ਾਨ,ਸਮੁੰਦਰ ‘ਚ ਫਸੇ ਬਾਰਜ P305 ਲਈ ਜਾਰੀ ਰੈਸਕਿਊ

ਤਾਉਤੇ ਤੂਫਾਨ ਨੇ ਛੱਡੇ ਤਬਾਹੀ ਦੇ ਨਿਸ਼ਾਨ
ਸਮੁੰਦਰ ‘ਚ ਉੱਠੀਆਂ ਉੱਚੀਆਂ ਲਹਿਰਾਂ
5 ਸੂਬਿਆਂ ‘ਚ ਤੂਫਾਨ ਕਰਕੇ ਗਈਆਂ 17 ਜਾਨਾਂ
ਸਭ ਤੋਂ ਵੱਧ ਕਹਿਰ ਮਹਾਰਾਸ਼ਟਰ ‘ਚ ਢਾਹਿਆ
ਸਮੁੰਦਰ ‘ਚ ਫਸੇ ਬਾਰਜ P305 ਲਈ ਜਾਰੀ ਰੈਸਕਿਊ
ਹਵਾਈ ਫੌਜ ਨੇ ਸਾਂਭਿਆ ਔਪਰੇਸ਼ਨ ਦਾ ਜ਼ਿੰਮਾ
 INS ਕੋਚੀ ਅਤੇ INS ਕੋਲਕਾਤਾ ਵੱਲੋਂ ਜਾਰੀ ਰਾਹਤ ਕਾਰਜ
ਗੁਜਰਾਤ ਪਹੁੰਚਣ ‘ਤੇ ਤੂਫਾਨ ਦੀ ਘਟੀ ਰਫਤਾਰ  
ਹਰਿਆਣਾ, ਹਿਮਾਚਲ ਅਤੇ ਚੰਡੀਗੜ੍ਹ 'ਚ ਮੀਂਹ ਦਾ ਅਲਰਟ 

JOIN US ON

Telegram
Sponsored Links by Taboola