Delhi Kanjhawala Girl Accident । ਦਿੱਲੀ ਦੇ ਕੰਝਾਵਾਲਾ 'ਚ ਲੜਕੀ ਨੂੰ ਕਾਰ ਨਾਲ ਘਸੀਟਣ ਦਾ ਮਾਮਲਾ

Continues below advertisement

Delhi Kanjhawala Girl Accident: ਰਾਸ਼ਟਰੀ ਰਾਜਧਾਨੀ ਦਿੱਲੀ 'ਚ ਕਾਂਝਵਾਲਾ ਸੜਕ ਹਾਦਸੇ 'ਚ ਮ੍ਰਿਤਕ ਅੰਜਲੀ ਸਿੰਘ ਦੀ ਪੋਸਟਮਾਰਟਮ ਰਿਪੋਰਟ 'ਚ ਦਿਲ ਦਹਿਲਾ ਦੇਣ ਵਾਲੀ ਜਾਣਕਾਰੀ ਸਾਹਮਣੇ ਆਈ ਹੈ। ਅੰਜਲੀ ਦੀ ਪੋਸਟਮਾਰਟਮ ਰਿਪੋਰਟ ਮੁਤਾਬਕ ਉਸ ਦੀ ਖੋਪੜੀ ਖੁੱਲ੍ਹੀ ਹੋਈ ਸੀ, ਸਿਰ ਦੀਆਂ ਹੱਡੀਆਂ ਟੁੱਟੀਆਂ ਹੋਈਆਂ ਸਨ, ਛਾਤੀ ਦੇ ਪਿੱਛੇ ਤੋਂ ਪਸਲੀਆਂ ਨਿਕਲੀਆਂ ਸਨ। ਅੰਜਲੀ ਸਿੰਘ ਦੀ ਲਾਸ਼ ਦੀ ਮੌਲਾਨਾ ਆਜ਼ਾਦ ਮੈਡੀਕਲ ਕਾਲਜ ਦੇ ਤਿੰਨ ਡਾਕਟਰਾਂ ਦੇ ਪੈਨਲ ਨੇ ਜਾਂਚ ਕੀਤੀ।

Continues below advertisement

JOIN US ON

Telegram