ਡੇਰਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਰਣਜੀਤ ਸਿੰਘ ਕਤਲ ਮਾਮਲੇ 'ਚ ਅੱਜ ਸੁਣਾਈ ਜਾਏਗੀ ਸਜ਼ਾ
Continues below advertisement
ਡੇਰਾ ਮੈਨੇਜਰ ਰਣਜੀਤ ਸਿੰਘ ਕਤਲ ਮਾਮਲੇ 'ਚ ਅੱਜ ਫੈਸਲਾ
ਪੰਚਕੂਲਾ ਦੀ ਵਿਸ਼ੇਸ਼ ਸੀ.ਬੀ.ਆਈ. ਅਦਾਲਤ ਸੁਣਾਏਗੀ ਫੈਸਲਾ
ਡੇਰਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਸੁਣਾਈ ਜਾਏਗੀ ਸਜ਼ਾ
ਰਾਮ ਰਹੀਮ ਵੀਡਿਓ ਕਾਨਫਰੰਸ ਜ਼ਰੀਏ ਹੋਏਗਾ ਪੇਸ਼
ਬਾਕੀ ਚਾਰ ਦੋਸ਼ੀ ਅਦਾਲਤ 'ਚ ਪਹੁੰਚੇ
ਅਦਾਲਤ ਦੀ ਕਾਰਵਾਈ ਹੋਈ ਸ਼ੁਰੂ
ਸਾਲ 2002 'ਚ ਹੋਇਆ ਸੀ ਰਣਜੀਤ ਸਿੰਘ ਦਾ ਕਤਲ
ਬਾਕੀ ਚਾਰ ਦੋਸ਼ੀ ਅਦਾਲਤ 'ਚ ਪਹੁੰਚੇ
ਅਦਾਲਤ ਦੀ ਕਾਰਵਾਈ ਹੋਈ ਸ਼ੁਰੂ
ਸਾਲ 2002 'ਚ ਹੋਇਆ ਸੀ ਰਣਜੀਤ ਸਿੰਘ ਦਾ ਕਤਲ
Continues below advertisement
Tags :
Ram Rahim