ਭਾਜਪਾ ਨੇਤਾ Anurag Thakur ਨੇ Manish Sisodia 'ਤੇ ਵੀ ਬੋਲਿਆ ਹਮਲਾ
Continues below advertisement
Delhi Liquor Policy Row: ਇੱਕ ਪਾਸੇ ਜਿੱਥੇ ਦਿੱਲੀ ਵਿੱਚ ਨਵੀਂ ਆਬਕਾਰੀ ਨੀਤੀ ਵਿੱਚ ਹੋਏ ਭ੍ਰਿਸ਼ਟਾਚਾਰ ਨੂੰ ਲੈ ਕੇ ਸੀਬੀਆਈ ਦੀ ਜਾਂਚ ਚੱਲ ਰਹੀ ਹੈ, ਉੱਥੇ ਹੀ ਦੂਜੇ ਪਾਸੇ ਇਸ ਮੁੱਦੇ 'ਤੇ ਸਿਆਸਤ ਗਰਮਾਈ ਹੋਈ ਹੈ। ਭਾਜਪਾ ਨੇਤਾ ਅਤੇ ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਆਮ ਆਦਮੀ ਪਾਰਟੀ ਦੇ ਨੇਤਾ ਅਤੇ ਦਿੱਲੀ ਦੇ ਸਿੱਖਿਆ ਮੰਤਰੀ ਮਨੀਸ਼ ਸਿਸੋਦੀਆ 'ਤੇ ਹਮਲਾ ਬੋਲਿਆ ਹੈ। ਠਾਕੁਰ ਨੇ ਕਿਹਾ ਹੈ ਕਿ 5 ਦਿਨ, 5 ਸਵਾਲ ਅਤੇ ਜਵਾਬ ਕੁਝ ਨਹੀਂ। ਸ਼ਰਾਬ ਘੁਟਾਲੇ 'ਚ 'ਆਪ' ਦਾ ਚਿਹਰਾ ਬੇਨਕਾਬ ਹੋ ਗਿਆ ਹੈ। ਉਨ੍ਹਾਂ ਦੋਸ਼ ਲਾਇਆ ਕਿ ਮਨੀਸ਼ ਸਿਸੋਦੀਆ ‘ਸ਼ਰਾਬ ਘੁਟਾਲੇ ਦਾ ਮੰਤਰੀ’ ਹੈ, ਜੋ ਸਕੂਲ ਦੀ ਗੱਲ ਕਰਦਾ ਹੈ, ਉਹ ਨਹੀਂ ਖੋਲ੍ਹਦਾ। ਉਹ ਥਾਂ-ਥਾਂ ਸਰਾਵਾਂ ਖੋਲ੍ਹਣ ਦਾ ਕੰਮ ਕਰਦੇ ਹਨ। ਉਨ੍ਹਾਂ ਦੇ ਬੋਲਾਂ ਵਿੱਚ ਕਿਤਾਬ ਹੈ, ਪਰ ਉਨ੍ਹਾਂ ਦੇ ਕੰਮਾਂ ਵਿੱਚ ਸ਼ਰਾਬ ਹੈ।
Continues below advertisement
Tags :
Manish Sisodia CBI Anurag Thakur Punjabi News Delhi News Excise Policy ABP Sanjha BJP AAP Delhi Arvind Kejriwal Delhi Politics Aam Aadmi Party Delhi Liquor Policy Row Delhi New Excise Policy