Farmer Protest LIVE : Kisan Parade ਚੜੀ ਹਿੰਸਾ ਦੀ ਭੇਟ

ਕਿਸਾਨਾਂ ਦੀ ਟਰੈਕਟਰ ਪਰੇਡ ਦੌਰਾਨ ਦਿੱਲੀ 'ਚ ਹਿੰਸਾ
ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੀ ਅਗਵਾਈ 'ਚ ਬਵਾਲ
ਕਿਸਾਨਾਂ ਨੇ ਧੱਕੇ ਨਾਲ ਆਊਟਰ ਰਿੰਗ ਰੋਡ 'ਤੇ ਕੱਢੀ ਪਰੇਡ
ਸਰਵਣ ਪੰਧੇਰ ਨੇ ਰਿੰਗ ਰੋਡ 'ਤੇ ਜਾਣ ਦਾ ਕੀਤਾ ਸੀ ਐਲਾਨ
ITO ਵਿਖੇ ਕਿਸਾਨਾਂ ਤੇ ਪੁਲਿਸ 'ਚ ਹੋਈ ਜ਼ਬਰਦਸਤ ਝੜਪ
ITO ਵਿਖੇ ਪੁਲਿਸ ਵੱਲੋਂ ਭੀੜ ਨੂੰ ਖਦੇੜਨ ਲਈ ਲਾਠੀਚਾਰਜ
ITO ਵਿਖੇ ਪਰੇਡ ਦੌਰਾਨ ਇੱਕ ਕਿਸਾਨ ਦੀ ਮੌਤ ਹੋਈ
ਭੀੜ ਨੇ ਲਾਲ ਕਿਲ੍ਹੇ 'ਤੇ ਕੇਸਰੀ ਝੰਡਾ ਲਹਿਰਾਇਆ
ਭੀੜ ਨੇ ਕਿਸਾਨੀ ਝੰਡਾ ਵੀ ਲਾਲ ਕਿਲ੍ਹੇ 'ਤੇ ਝੁਲਾਇਆ
ਲਾਲ ਕਿਲ੍ਹੇ 'ਚ ਭੀੜ 'ਤੇ ਪੁਲਿਸ ਨੇ ਕੀਤਾ ਲਾਠੀਚਾਰਜ
ਅਦਾਕਾਰ ਦੀਪ ਸਿੱਧੂ 'ਤੇ ਭੀੜ ਨੂੰ ਉਕਸਾਉਣ ਦੇ ਇਲਜ਼ਾਮ
ਤੈਅ ਸਮੇਂ ਤੋਂ ਪਹਿਲਾਂ ਹੀ ਸ਼ੁਰੂ ਹੋ ਗਈ ਸੀ ਟਰੈਕਟਰ ਪਰੇਡ
ਹਿੰਸਕ ਘਟਨਾਵਾਂ ਨਾਲ ਸਬੰਧ ਨਹੀਂ: ਸੰਯੁਕਤ ਕਿਸਾਨ ਮੋਰਚਾ
ਕੁਝ ਲੋਕਾਂ ਅਤੇ ਜਥੇਬੰਦੀਆਂ ਨੇ ਰੂਟ ਭੰਗ ਕੀਤਾ: ਸੰਯੁਕਤ ਕਿਸਾਨ ਮੋਰਚਾ
ਗਲਤ ਅਨਸਰ ਅੰਦੋਲਨ 'ਚ ਸ਼ਾਮਲ ਹੋਏ: ਸੰਯੁਕਤ ਕਿਸਾਨ ਮੋਰਚਾ
ਸੰਯੁਕਤ ਕਿਸਾਨ ਮੋਰਚਾ ਦੀ ਪਰੇਡ ਰਹੀ ਸ਼ਾਂਤਮਈ
ਸੰਯੁਕਤ ਕਿਸਾਨ ਮੋਰਚਾ ਨੇ ਤੈਅ ਰੂਟ 'ਤੇ ਕੱਢੀ ਪਰੇਡ

JOIN US ON

Telegram
Sponsored Links by Taboola