ਕਿਸਾਨਾਂ ਵੱਲੋਂ ਅੰਦੋਲਨ ਨੂੰ ਹੋਰ ਤੇਜ਼ ਕਰਨ ਦਾ ਫੈਸਲਾ
ਕਿਸਾਨਾਂ ਵੱਲੋਂ ਅੰਦੋਲਨ ਨੂੰ ਹੋਰ ਤੇਜ਼ ਕਰਨ ਦਾ ਫੈਸਲਾ
4 ਜਨਵਰੀ ਦੀ ਮੀਟਿੰਗ ਤੈਅ ਕਰੇਗੀ ਅੰਦੋਲਨ ਦੀ ਰੂਪ ਰੇਖਾ
ਮੀਟਿੰਗ ਬੇਸਿੱਟਾ ਰਹਿਣ 'ਤੇ 6 ਜਨਵਰੀ ਨੂੰ ਟਰੈਕਟਰ ਮਾਰਚ
6 ਤੋਂ 20 ਜਨਵਰੀ ਤਕ ਜਨ ਜਾਗਰਿਤੀ ਅਭਿਆਨ ਹੋਵੇਗਾ
ਸ਼ਹਾਜਹਾਂਪੁਰ ਬੌਰਡਰ 'ਤੇ ਬੈਠੇ ਕਿਸਾਨ ਦਿੱਲੀ ਨੂੰ ਕਰਨਗੇ ਕੂਚ
18 ਜਨਵਰੀ ਨੂੰ ਕਿਸਾਨ ਮਨਾਉਣਗੇ ਮਹਿਲਾ ਦਿਵਸ
23 ਜਨਵਰੀ ਨੂੰ ਨੇਤਾਜੀ ਜਯੰਤੀ ਮੌਕੇ ਕਰਨਗੇ ਸਮਾਗਮ
ਅੰਬਾਨੀ ਤੇ ਅਡਾਨੀਆਂ ਦੇ ਉਪਤਾਦਾਂ ਦਾ ਬਾਈਕਾਟ ਜਾਰੀ
ਬੀਜੇਪੀ ਤੇ NDA ਛੱਡੋ ਅਭਿਆਨ ਵੀ ਚਲਾਇਆ ਜਾਵੇਗਾ
ਪੰਜਾਬ ਤੇ ਹਰਿਆਣਾ 'ਚ ਟੋਲ ਪਲਾਜ਼ਾ ਫ੍ਰੀ ਰਹਿਣਗੇ
Tags :
Farmer Dharna Kissan Dharna Khetibarhi Ordinence Bill MP Gurjit Aujla Punjab Farmer Protest Farmer Protest